ਬੜੇ ਰੰਗ ਬੜੇ ਪੱਤੇ ਆਏ ਮੇਰੇ ਹਿੱਸੇ ਪਰ ਇੱਕ ਪੱਤਾ ਜੋ ਮੈਂ ਮੰਗਿਆ ਉਹ ਨਹੀਂ ਆਇਆ ਤੇ ਇੱਕੋ ਪੱਤੇ ਦੀ ਸਾਰੀ ਖੇਡ ਹੁੰਦੀ ਹੈ