ਮੇਰੇ ਲਈ

ਮੇਰੇ ਲਈ ਤੂੰ ਓਹੀ ਪਾਕ ਰੂਹ ਏ

ਜਿਹਨੂੰ ਦੇਖ ਕੇ ਹਮੇਸ਼ਾਂ

ਮੇਰੇ ਅੰਦਰ ਗੀਤ ਗੁਣ ਗਣਾਉਣ ਲਗ ਜਾਂਦੇ ।

ਮੇਰੀ ਦੁਆ ਵਿੱਚ ਤੂੰ ਆਬਾਦ ਏ ,

ਰੱਬ ਕੋਲੋ ਹਰ ਖੁਸ਼ੀ ਤੇਰੇ ਲਈ ਉਧਾਰ ਲਈ ਏ ।

ਕਮਿੰਦਰ ਵੜੈਚ ਬੱਲ ।
????
 
Top