ਮੇਰੇ ਲਿਖੇ ਅੱਖਰਾਂ ਨੂੰ ਪੜ ਕੇ

ਮੇਰੇ ਲਿਖੇ ਅੱਖਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ , ਇਹ ਤਾਂ ਉਹ ਝੱਲੀ ਕਲਮ ਹੈ ਜਿਹੜੀ ਕਿਸੇ ਲਈ ਰੋਈ ਏ ,ਉਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋ ,
:sleepyਕਿਉ ਕਿ ਉਹ ਹੁਣ ਵੀ ਉਹ ਦੇ ਅੰਦਰ ਸਾਹ ਬਣ ਸਮੋਈ ਏ, ਮੇਰੀ ਕਹਾਣੀ ਤਾਂ ਕੁੱਝ ਹੋਰ ਹੀ ਏ,ਕਿ ਰੱਬ ਨੇ ਸਾਡੇ ਲੇਖ ਲਿਖਣ ਵਾਲੀ ਕਲਮ ਹੀ ਲੁਕੋਈ ਏ ,ਮੈ ਕੀ ਮਲਮ ਲਾਵਾਂਗਾ ਕਿਸੇ ਦੇ ਜਖਮਾਂ ਨੂੰ ਮੈਨੂੰ ਆਪ ਨਾ ਕੋਈ ਪੱਟੀ ਨਸੀਬ ਹੋਈ ਏ , ਮੈ ਅਕਸਰ ਆਪਣੇ ਹੱਥਾ ਦੀਆ ਲਕੀਰਾਂ ਗੌਰ ਨਾਲ ਵੇਖਦਾ ਹਾਂ ,ਉਸ ਨੂੰ ਮਿਲਣ ਦੀ ਲਕੀਰ ਪਤਾ ਨਹੀ ਕਿੱਥੇ ਖੋਈ:sleepy
 
ਰੇ ਲਿਖੇ ਅੱਖਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ ,
ਇਹ ਤਾਂ ਉਹ ਝੱਲੀ ਕਲਮ ਹੈ ਜਿਹੜੀ ਕਿਸੇ ਲਈ ਰੋਈ ਏ ,
ਉਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋ ,
:sleepyਕਿਉ ਕਿ ਉਹ ਹੁਣ ਵੀ ਉਹ ਦੇ ਅੰਦਰ ਸਾਹ ਬਣ ਸਮੋਈ ਏ,
ਮੇਰੀ ਕਹਾਣੀ ਤਾਂ ਕੁੱਝ ਹੋਰ ਹੀ ਏ,
ਕਿ ਰੱਬ ਨੇ ਸਾਡੇ ਲੇਖ ਲਿਖਣ ਵਾਲੀ ਕਲਮ ਹੀ ਲੁਕੋਈ ਏ ,
ਮੈ ਕੀ ਮਲਮ ਲਾਵਾਂਗਾ ਕਿਸੇ ਦੇ ਜਖਮਾਂ ਨੂੰ ਮੈਨੂੰ ਆਪ ਨਾ ਕੋਈ ਪੱਟੀ ਨਸੀਬ ਹੋਈ ਏ ,
ਮੈ ਅਕਸਰ ਆਪਣੇ ਹੱਥਾ ਦੀਆ ਲਕੀਰਾਂ ਗੌਰ ਨਾਲ ਵੇਖਦਾ ਹਾਂ ,
ਉਸ ਨੂੰ ਮਿਲਣ ਦੀ ਲਕੀਰ ਪਤਾ ਨਹੀ ਕਿੱਥੇ ਖੋਈ:sleepy



here is .. wht ..i was trying to say you :p
in this way .. samjh jada lagdi aa :y
 
Top