ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਮੇਰੇ ਲਈ

ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਮੇਰੇ ਲਈ....
ਤੇਰੇ ਪਿਆਰ ਦਾ ਮੁੱਲ ਬੇਹਿਸਾਬ ਮੇਰੇ ਲਈ....
ਜੋ ਵਾਰ ਸਕਾਂ ਤੇਰੇ ਤੋ ਕੁਝ ਅਜਿਹਾ ਮੇਰੇ ਕੋਲ ਨਹੀ...
ਇੱਕ ਜਾਨ ਏ ਉਹ ਵੀ ਕੁਰਬਾਨ ਤੇਰੇ ਲਈ,,,,,
 
Top