ਲੰਘੇ ਪਲਾਂ

ਲੰਘੇ ਪਲਾਂ ਦੇ ਜੇ ਪੈੜ ਦੁਬਾਰਾ ਮੈਨੂੰ ਮਿਲ ਜਾਵਣ ,

ਪਿੱਛੇ ਮੁੱੜ੍ਹ ਹਰ ਇੱਕ ਗਲਤੀ ਿਮਟਾ ਜਾਂਦਾ ।

ਿਪੱਛੇ ਲੰਘਿਆ ਭੁਲਣਾ ਨਹੀ ,

ਆਉਣ ਵਾਲੇ ਦਾ ਿਫਕਰ ਸਤਾਈ ਜਾਂਦਾ ।

ਜੇ ਤੂੰ ਦੂਰ ਹੋਇਆ ਲੰਘੇ ਸਮੇ ਲਈ ,

ਹੁਣ ਵੇਖ ਲੈ ਹਾਲ ਿੲਸ ਪਲ ਦਾ
ਕਿਵੇ ਢੋਰਾ ਲੱਗ ਖਾਈ ਜਾਂਦਾ ।

ਤੇ ਘੋਲ ਘੋਲ ਜਜਬਾਤ ਮੇਰੇ ਬੱਸ ਇਦਾ ਹੀ ਜਾਨ ਸੁਕਾਈ ਜਾਂਦਾ

ਜੇ ਵਕਤ ਹੈ ਥੋੜ੍ਹਾ ਜਿਹਾ ਤੇ ਇਹਨਾ ਨੂੰ ਪੁਣ ਲੈ ,

ਜੋ ਿਨੱਤਰ ਆਇਆ ਉਹਨੂੰ ਗਲ ਨਾਲ ਲਾਈ ਜਾਂਦਾ।

। ਕਮਿੰਦਰ ਵੜੈਚ ਬੱਲ ।
????????????????
 
Top