ਪੇਪਰ ਦੇਣ ਗਿਆ ਇੱਕ ਬੱਚਾ ਗੁੰਮਸੁੰਮ ਬੈਠਾ ਸੀ,,,

Student of kalgidhar

Prime VIP
Staff member
ਪੇਪਰ ਦੇਣ ਗਿਆ ਇੱਕ ਬੱਚਾ ਗੁੰਮਸੁੰਮ ਬੈਠਾ ਸੀ,,,

ਮੈਡਮ"- ਕੀ ਗੱਲ ਬੇਟੇ,, ਪੈਨ ਭੁੱਲ ਆਏ ?
ਬੱਚਾ,,, ਚੁੱਪ
ਮੈਡਮ"-ਪੇਪਰ ਯਾਦ ਨਹੀਂ ?
ਬੱਚਾ,,, ਚੁੱਪ
ਮੈਡਮ"-ਬਾਥਰੂਮ ਜਾਣਾ ?
ਬੱਚਾ,,, ਚੁੱਪ
ਮੈਡਮ"-ਕੈਲਕੁਲੇਟਰ ਘਰ ਭੁੱਲ ਆਏ ?

ਬੱਚਾ ਚੀਕ ਕੇ,,, ਬਸ ਕਰ ਭੈਣੇ,,,,,,ਏਥੇ ਸਾਲੀਆਂ ਪਰਚੀਆਂ ਗਲਤ ਆਗੀਆਂ,,, ਤੈਨੂੰ ਪੈਨ-ਪੈਨਸਲਾਂ ਦੀ ਪਈ ਆ
 
Top