ਖੈਰ

Tejjot

Elite
ਲੱਗਦੇ ਨੇ ਚੰਗੇ ਤੈਨੂੰ ਗੈਰ ਅੜੀਏ
ਸਾਡੇ ਨਾਲ ਪਾ ਲਏ ਤੂੰ ਵੈਰ ਅੜੀਏ
ਗੁਜਾਰੇ ਤੂੰ ਸਾਡੇ ਉਤੇ ਕਿੰਨੇ ਕਹਿਰ ਨੀ
ਪਰ ਮੰਗਦੇ ਆਂ ਤੇਰੀ ਅੱਜ ਵੀ ਖੈਰ ਨੀ @ਤੇਜੀ
 
Top