ਲੱਗਦੇ ਨੇ ਚੰਗੇ ਤੈਨੂੰ ਗੈਰ ਅੜੀਏ ਸਾਡੇ ਨਾਲ ਪਾ ਲਏ ਤੂੰ ਵੈਰ ਅੜੀਏ ਗੁਜਾਰੇ ਤੂੰ ਸਾਡੇ ਉਤੇ ਕਿੰਨੇ ਕਹਿਰ ਨੀ ਪਰ ਮੰਗਦੇ ਆਂ ਤੇਰੀ ਅੱਜ ਵੀ ਖੈਰ ਨੀ @ਤੇਜੀ