Bhardwaj Ramesh
Member
ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ
ਅਸੀਂ ਛੱਡ ਜਾਣਾ ਅੱਜ ਤੇਰਾ ਸ਼ਹਿਰ ਨੀ
ਕਦੀ ਹੱਸ ਕੇ ਨਾ ਤੁਸਾਂ ਸਾਨੂੰ ਤੱਕਿਆ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ
ਕੁੱਲੀ ਪਿਆਰ ਅਤੇ ਰੀਜ਼ ਦੀ ਬਣਾਈ ਏ
ਤੇਰੀ ਗਲੀ ਵਾਲੇ ਮੋੜ ਤੇ ਸਜਾਈ ਏ
ਏਥੇ ਢਲਦੀ ਨਾ ਸ਼ਿਕਲ ਦੁਪਿਹਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ
ਇੱਕ ਦਿੱਲ ਸੀ ਜੋ ਤਲੀ ਤੇ ਟਿਕਾਇਆ ਏ
ਤੇਰੇ ਰਾਹਾਂ ਤੇ ਨਿਗਾਹਾਂ ਨੂੰ ਵਿਛਾਇਆ ਏ
ਤੂੰ ਸਮੁੰਦਰ ਬਣਾ ਲੈ ਮੈਨੂੰ ਲਹਿਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ
ਐਨਾ ਕਰੀਏ ਨੇ ਹੁਸਨਾ ਤੇ ਮਾਨ ਨੀ
ਕਦੇ ਮੋੜੀਏ ਨਾ ਘਰੋਂ ਮਹਿਮਾਨ ਨੀ
ਤੇਰੇ ਦਿਲੀਂ ਵੀ ਨਾ ਪਾਉ ਕੋਈ ਠਹਿਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ
ਆਰ.ਬੀ.ਸੋਹਲ
ਅਸੀਂ ਛੱਡ ਜਾਣਾ ਅੱਜ ਤੇਰਾ ਸ਼ਹਿਰ ਨੀ
ਕਦੀ ਹੱਸ ਕੇ ਨਾ ਤੁਸਾਂ ਸਾਨੂੰ ਤੱਕਿਆ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ
ਕੁੱਲੀ ਪਿਆਰ ਅਤੇ ਰੀਜ਼ ਦੀ ਬਣਾਈ ਏ
ਤੇਰੀ ਗਲੀ ਵਾਲੇ ਮੋੜ ਤੇ ਸਜਾਈ ਏ
ਏਥੇ ਢਲਦੀ ਨਾ ਸ਼ਿਕਲ ਦੁਪਿਹਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ
ਇੱਕ ਦਿੱਲ ਸੀ ਜੋ ਤਲੀ ਤੇ ਟਿਕਾਇਆ ਏ
ਤੇਰੇ ਰਾਹਾਂ ਤੇ ਨਿਗਾਹਾਂ ਨੂੰ ਵਿਛਾਇਆ ਏ
ਤੂੰ ਸਮੁੰਦਰ ਬਣਾ ਲੈ ਮੈਨੂੰ ਲਹਿਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ
ਐਨਾ ਕਰੀਏ ਨੇ ਹੁਸਨਾ ਤੇ ਮਾਨ ਨੀ
ਕਦੇ ਮੋੜੀਏ ਨਾ ਘਰੋਂ ਮਹਿਮਾਨ ਨੀ
ਤੇਰੇ ਦਿਲੀਂ ਵੀ ਨਾ ਪਾਉ ਕੋਈ ਠਹਿਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ
ਆਰ.ਬੀ.ਸੋਹਲ