ਦੂਰ

Tejjot

Elite
ਅਜੇ ਤੱਕ ਸਾਂਭ ਕੇ ਰੱਖੀ ਏ ਨਿਸ਼ਾਨੀ ਤੇਰੀ ਅੜੀਏ
ਆਵੇ ਜਦ ਵੀ ਯਾਦ ਚੁੰਮਦਾ ਨਿਸ਼ਾਨੀ ਤੇਰੀ ਅੜੀਏ
ਭੁੱਲਦਾ ਨਾ ਮੈਨੂੰ ਤੇਰਾ ਉੱਚੀ ਉੱਚੀ ਹੱਸਣਾ
ਹਾਵ ਭਾਵ ਓਦਾ ਕਰ ਮੈਨੂੰ ਹਰ ਗੱਲ ਦੱਸਣਾ
ਤੇਜੀ ਨਾਲ ਰਹੀ ਸਾਏ ਵਾਂਗ ਕਿਉ ਤੂੰ ਹੋ ਗਈ ਦੂਰ ਅੜੀਏ
ਕਿਹੜੀ ਸੀ ਥੁੜ ਲਖਵਿੰਦਰ ਰੀਝ ਵੀ ਹੋਈ ਚੂਰ ਅੜੀਏ @ਤੇਜੀ
 
Top