ਯਾਦ ਤੈਨੂੰ

Tejjot

Elite
ਜਾ ਤੈਨੂੰ ਦਿਲੋਂ ਭੁੱਲਾ ਦਿੱਤਾ ਏ ਹੁਣ ਨਹੀਂ ਰੱਖਣਾ ਯਾਦ ਤੈਨੂੰ
ਤੂੰ ਬਣਿਆ ਹੀ ਨਾ ਸਾਡੇ ਲਈ ਹੁਣ ਨਹੀਂ ਰੱਖਣਾ ਯਾਦ ਤੈਨੂੰ
ਬੋਝ ਦਿਲ ਤੇ ਬਹੁਤ ਝੱਲਿਆ ਏ ਹੁਣ ਨਹੀਂ ਰੱਖਣਾ ਯਾਦ ਤੈਨੂੰ
ਮੈਂ ਕਿੰਨੀਆਂ ਵਧੀਕੀਆ ਸਹੀਆਂ ਨੇ ਹੁਣ ਨਹੀਂ ਰੱਖਣਾ ਯਾਦ ਤੈਨੂੰ
ਮੇਰੇ ਪਿਆਰ ਨੂੰ ਰੋਲ ਦਿੱਤਾ ਤੂੰ ਹੁਣ ਨਹੀ ਰੱਖਣਾ ਯਾਦ ਤੈਨੂੰ
ਮੈਂ ਉਜੜਿਆ ਆਂ ਤੇਰੇ ਹੱਥੋ ਨੀ ਹੁਣ ਨਹੀਂ ਰੱਖਣਾ ਯਾਦ ਤੈਨੂੰ
ਕੱਲੀ ਕੱਲੀ ਯਾਦ ਤੇਰੀ ਫੂਕ ਦਿੱਤੀ ਹੁਣ ਨਹੀਂ ਰੱਖਣਾ ਯਾਦ ਤੈਨੂੰ
ਤੇਜ ਦੂਰੀ ਹੀ ਤੈਥੋਂ ਚੰਗੀ ਏ ਹੁਣ ਨਹੀਂ ਰੱਖਣਾ ਯਾਦ ਤੈਨੂੰ @ਤੇਜੀ
 
Top