ਕਿੰਝ ਭੁਲਾਵਾਂ ਦਿਲ ਚੋਂ ਤੈਨੂੰ,ਤੇਰੀ ਯਾਦ ਨਾ ਦਿਲ ਤੋਂ ਭੁੱਲਦੀ ਏ ਤੂੰ ਖੌਰੇ ਹੁਣ ਨਹੀਂ ਆਉਣਾ,ਤੇਰੀ ਆਸ "ਤੇਜੀ" ਹੰਝੂਆਂ ਚ ਘੁੱਲਦੀ ਏ