ਤੇਰੀ ਮੁੱਠੀ ਵਿਚ ਬੰਦ ਹੈ ਜਾਨ

BaBBu

Prime VIP
ਤੇਰੀ ਮੁੱਠੀ ਵਿਚ ਬੰਦ ਹੈ ਜਾਨ ਮੇਰੀ,
ਰੰਗ ਮਹਿੰਦੀਆਂ ਦੇ ਗੂੜ੍ਹੇ ਚੜ੍ਹੇ ਹੋਏ ਨੇ ।
ਮੇਰੇ ਕਤਲ ਦਾ ਪੂਰਾ ਸਬੂਤ ਮਿਲਦਾ,
ਤੇਰੇ ਹੱਥ ਜੋ ਲਹੂ ਨਾਲ ਭਰੇ ਹੋਏ ਨੇ ।
 
Top