ਤੇਰੀ ਮੁੱਠੀ ਵਿਚ ਬੰਦ ਹੈ ਜਾਨ ਮੇਰੀ, ਰੰਗ ਮਹਿੰਦੀਆਂ ਦੇ ਗੂੜ੍ਹੇ ਚੜ੍ਹੇ ਹੋਏ ਨੇ । ਮੇਰੇ ਕਤਲ ਦਾ ਪੂਰਾ ਸਬੂਤ ਮਿਲਦਾ, ਤੇਰੇ ਹੱਥ ਜੋ ਲਹੂ ਨਾਲ ਭਰੇ ਹੋਏ ਨੇ ।