ਭਿਖਾਰੀ ਤੇ ਹੈਪੀ

ਸਰਦਾਰ ਜੀ

Well-known member
ਭਿਖਾਰੀ( ਹੈਪੀ ਨੂੰ ) :-ਅੱਲਾ ਕੇ ਨਾਮ ਤੇ ਕੁਝ ਦੇ ਦਵੋ, ਬਹੁਤ ਭੁੱਖ ਲੱਗੀ ਏ .
ਹੈਪੀ :- ' ਅੱਛਾ ਤੇਰੇ ਕੋਲ 100 ਦੇ ਟੁੱਟੇ ਹੈ?
ਭਿਖਾਰੀ:- ਜੀ ਹਾਂ .
ਹੈਪੀ :- 'ਜਾ ਪਹਿਲਾਂ ਇਹਨਾਂ ਨੂੰ ਖ਼ਰਚ ਸਾਲਿਆ..!।
 
Top