ਅਸਲੀ ਕਹਾਣੀ !!!

ਅਸਲੀ ਕਹਾਣੀ
ਕੁੱਝ ਦੋਸਤ ਟੈਕਸੀ ਵਿੱਚ ਦਿੱਲੀ ਤੋਂ ਜੈਪੁਰ ਜਾ ਰਹੇ ਸੀ।
ਜਿਸਦਾ ਡਰਾਈਵਰ ਸਰਦਾਰ ਸੀ।
ਸਾਰੇ ਦੋਸਤ ਸਿੱਖਾਂ 'ਤੇ ਚੁਟਕਲੇ ਬਣਾ ਬਣਾ ਕੇ ਇੱਕ ਦੂਜੇ ਨੂੰ
ਦੱਸਕੇ ਹੱਸ ਰਹੇ ਸਨ।
ਡਰਾਈਵਰ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ-ਚਾਪ ਸਹਿਣ ਕਰੀ ਗਿਆ।
ਸਫਰ ਖਤਮ ਹੋਣ ਤੋਂ ਬਾਅਦ ਸਰਦਾਰ
ਨੇ ਇੱਕ ਨੂੰ ਬੁਲਾਇਆ ਅਤੇ ਕਿਹਾ"ਮੈਂ ਤੁਹਾਨੂੰ ਸਿੱਖਾਂ 'ਤੇ
ਚੁੱਟਕਲੇ ਬਣਾਉਣ ਤੋਂ
ਰੋਕਾਂਗਾ ਨਹੀ ਅਤੇ ਨਾ ਹੀ ਉਹਨਾਂ ਦੀ ਬਹਾਦਰੀ ਦੇ ਕਿੱਸੇ
ਸੁਣਾਵਾਂਗਾ।
ਆਹ ਇੱਕ ਰੁਪਇਆ
ਰੱਖ 'ਤੇ ਕਿਸੇ ਗਰੀਬ ਸਿੱਖ ਭਿਖਾਰੀ ਨੂੰ ਦੇ ਦੇਈਂ"
1 month .
ਬੀਤ ਜਾਣ ਤੋਂ ਬਾਅਦ ਵੀ
ਉਹ ਇੱਕ ਰੁਪਿਆ ਉਹਨਾਂ ਦੋਸਤਾਂ ਕੋਲ ਹੀ ਸੀ।
ਤੁਸੀਂ ਜਾਣਦੇ ਹੋ
ਕਿਉਂ?ਕਿਉਂਕਿ ਉਹਨਾਂ ਨੂੰ
ਕਿਤੇ ਵੀ ਕੋਈ ਸਿੱਖ ਭਿਖਾਰੀ ਨਾ ਮਿਲਿਆ।
ਸਿੱਖ ਕਦੇ ਹਾਰ ਦੇ ਨਹੀ...ਉਹ ਆਪਣੀ ਮਿਹਨਤ ਦੀ
ਰੋਟੀ ਖਾਂਦੇ ਨੇ 'ਤੇ ਆਖਰੀ ਸਾਹ ਤੱਕ ਭੀਖ ਨਹੀ ਮੰਗਦੇ...ਪਰ ਫਿਰ
ਵੀ ਲੋਕ ਉਹਨਾਂ 'ਤੇ
ਚੁੱਟਕਲੇ ਬਣਾਉਣ ਤੋਂ ਨਹੀ ਹੱਟਦੇ,ਸਾਡੇ 'ਚੋਂ ਕੁੱਝ ਇਸ ਗੱਲ ਨੂੰ ਸਮਝ
ਚੁੱਕੇ ਹਨ,ਸਾਰੀ
ਦੁਨੀਆ ਨੂੰ ਸਮਝਣਾ ਚਾਹੀਦਾ ਹੈ........


ਵਾਹਿਗੁਰੂ ਜਿ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ ...:pr
 
Top