ਭਿਖਾਰੀ ਕਾਰ ਚ ਬੈਠੀ ਜਨਾਨੀ ਨੂੰ

KARAN

Prime VIP
ਭਿਖਾਰੀ - ਕਾਰ ਚ ਬੈਠੀ ਜਨਾਨੀ ਨੂੰ "
.
.
.
" ਮੈਡਮ ਦੱਸ ਰੁਪਏ ਦੇ ਦਵੋ "
. . .
.
ਜ਼ਨਾਨੀ ਨੈ ਪੈਸੇ ਦਿੱਤੇ ਅਤੇ ਭਿਖਾਰੀ ਜਾਣ
ਲਗਾ
. .ਤਾਂ ਜਨਾਨੀ ਕਹਿੰਦੀ ਬਾਬਾ ਦੂਆਵਾਂ ਤਾਂ ਦਿੰਦੇ
ਜਾ " .
.
.
. ਭਿਖਾਰੀ " ਕਾਰ ਚ ਤਾਂ ਬੈਠੀ ਏ ਹੁਣ
ਕੀ ਰਾਕੇਟ ਚ ਬੈਠੇਂਗੀ ਮੋਟੀ " ??
 
Top