ਮੈਂ ਬੇਗ਼ੈਰਤ ਮੁਰਦਿਆਂ ਦੇ ਸ਼ਹਿਰ ਦਾ ਬਾਸ਼ਿੰਦਾ ਹਾਂ, ਜਿੱਥੇ ਧੀ ਨੂੰ ਕੁੱਖ ਵਿੱਚ, ਗਰੀਬ ਨੂੰ ਭੁੱਖ ਵਿੱਚ ਤੇ ਕੁਝ ਜੀਉਂਦੇ ਇਨਸਾਨਾਂ ਨੂੰ ਦੁੱਖ ਵਿੱਚ ਮਾਰਨ ਦਾ ਰਿਵਾਜ ਹੈ... !