ਭਾਰ

Tejjot

Elite
ਹੱਥ ਜੋੜ ਕੇ ਮਿੰਨਤਾਂ ਕਰ ਰਿਹਾ ਮੇਰੇ ਸੁਪਨੇ ਵਿੱਚ ਨਾ ਆ
ਹੋ ਚੁੱਕਿਆ ਮੈਂ ਕਿੰਨਾ ਮੈਨੂੰ ਹੋਰ ਨਾ ਕਰ ਤਬਾਹ
ਬਹਿ ਗਿਆ ਹਾਂ ਖੁੰਝੇ ਕਿਸੇ ਹੁਣ ਨਾ ਉਠਿਆ ਜਾਵੇ
ਯਾਦਾਂ ਦਾ ਭਾਰ ਤੇਜੀ ਹੋਰ ਨਾ ਚੁੱਕਿਆ ਜਾਵੇ @ਤੇਜੀ
 
Top