ਨਖਰੇ

Tejjot

Elite
ਨਖਰੇ ਤੇਰੇ ਦਾ ਭਾਰ ਝੱਲਿਆ ਨਾ ਜਾਵੇ
ਰਾਹ ਤੇਰਾ ਪਹਿਲਾ ਵਾਂਗ ਮੱਲਿਆ ਨਾ ਜਾਵੇ
ਹੋ ਗਈ ਦੂਰੀ ਹੁਣ ਤੇਰੇ ਮੇਰੇ ਵਿੱਚ ਨੀ
ਤੇਰੇ ਲਈ ਦਿਲ ਨੂੰ ਰਹੀ ਹੁਣ ਖਿੱਚ ਨੀ
ਹੇਜ ਚਾਰ ਦਿਨ ਦਾ ਉਤਰ ਛੇਤੀ ਗਿਆ ਏ
ਇਤਬਾਰ ਨਾ "ਤੇਜੀ" ਹੁਣ ਕਿਸੇ ਤੇ ਨੀ ਰਿਹਾ ਏ
 
Top