ਤੈਨੂੰ ਭੁੱਲਾਉਣ ਦੀ

ਦਿਲ ਚ' ਦਰਦ ਦਬਾਉਣ ਦੀ,ਅੱਖਾਂ ਚ' ਹੰਝੂ ਨਾ ਲਿਆਉਣ ਦੀ,
ਹਰ ਕੋਸਿਸ ਕਰਕੇ ਵੇਖ ਲਈ ਸੱਜਣਾ ਤੇਰੀ ਯਾਦ ਨੂੰ ਭੁੱਲਾੳੁਣ ਦੀ,

ਤੈਨੂੰ ਪਾਉਣ ਦੀ ਚਾਹਤ ਵਿੱਚ ਮੈਂ ਹਰ ਦਰਦ ਨੂੰ ਤੌੜਿਅਾ ਸੀ,
ਟੁੱਟ ਗਿਆ ਸਾ ਮੈਂ ਜਦੋ ਮੈੱਥੋ ਤੂੰ ਮੁੱਖ ਮੌੜਿਆ ਸੀ,

ਰੌਦਾ ਰਿਹਾ ਸੀ ਰਾਤ ਸਾਰੀ ਵੱਗਦਾ ਨੈਣਾ ਚ' ਸਮੁੰਦਰ ਸੀ,
ਇਕ ਦੁੱਖ ਤੂੰ ਹੋਰ ਦੇ ਦਿੱਤਾ ਪਹਿਲਾ ਹੀ ਦਰਦ ਬਹੁੱਤ ਅੰਦਰ ਸੀ,

ਹੁੱਣ ਆਦਤ ਬਣ ਗਈ ਏ ਵਕਤ ਦੇ ਦਿੱਤੇ ਜਖਮ ਅਪਨਾਉਣ ਦੀ,
ਹਰ ਕੋਸਿਸ ਕਰਕੇ ਵੇਖ ਲਈ ਸੱਜਣਾ ਤੇਰੀ ਯਾਦ ਨੂੰ ਦਿਲੋ ਭੁੱਲਾਉਣ ਦੀ,


--: ਤਨਵੀਰ ਗਗਨ ਸਿੰਘ ਵਿਰਦੀ
 
Top