ਰੱਬ ਦੀ ਸਾਜਿਸ਼

ਜਦ ਲ਼ਗੀ ਸੀ ਤੇਰੇ ਨਾਲ਼ ਯਾਰੀ ..
ਇਕ ਖੁਸੀ ਸੀ ਤੈਨੂੰ ਪੋਣ ਦੀ ..
ਸ਼ਦਰਾਂ ਨੂੰ ਖੰਭ ਲ਼ਾਏ ਸੀ ਮੈ ..
ਉਡਾਰੀ ਭਰਨੀ ਸੀ ਤੇਰੇ ਨਾਲ਼ ਜਿਉਣ ਦੀ ..
ਪਰ ਤੇਰੇ ਇਰਾਦੇ ਸੀ ਹੋਰ ਕੁੜਿਏ ..
ਬਣ ਆਰੀ ਤੂੰ ਚਾਵਾਂ ਤੇ ਫਿਰ ਗਈ ..
ਮਿਲ਼ੀ ਵਫ਼ਾ ਬਦਲ਼ੇ ਬੇਵਫ਼ਾਈ ਤੇਰੀ ..
ਜਿੰਦ ਮੇਰੀ ਸ਼ੀ ਵਿਛੋੜੇ ਚ ਘਿਰ ਗਈ ..
ਫੇਰ ਲ਼ਾ ਕੇ ਫਾਹਾ ਮੈ ਖੁਸੀਆਂ ਨੂੰ ..
ਕਬੂਲ਼ ਕੀਤੀ ਸ਼ਜਾ ਤੈਨੂੰ ਚਾਉਣ ਦੀ ..
ਚੁੱਕ ਕਲ਼ਮ ਸੀ ਫੇਰ ਲ਼ਿਖਣ ਲ਼ਗਾ ..
ਫੱਟ ਦਿਲ਼ ਤੇ ਲ਼ਗੇ ਸ਼ਿਉਣ ਲ਼ਈ ..
ਅਜ ਲਿਖਦੇ ਲਿਖਦੇ ਇਹ ਸਮਝ ਹੈ ਆਈ ..
ਕੇ ਤੇਰਾ ਧੋਖਾਂ , ਧੋਖਾਂ ਨਹੀ ਸੀ ?
ਉਹ ਤਾਂ ਸ਼ਾਜਿਸ਼ ਸ਼ੀ ਰੱਬ ਦੀ ..
ਸਿਮਰ ਨੂੰ ਸਾਇਰ ਬਣਾਉਣ ਦੀ ..
:fkiss
ਸ਼ਿਮਰ ਸੰਦੀਲ਼ਾ
 
Top