ਦਿਲ ਕੋਰਾ romantic lines

ਲਿਖਦੇ ਤੂੰ ਅਪਣਾ ਨਾਮ ਇਸ ਉਤੇ ..
ਵੇਖ ਮੈ ਦਿਲ ਕੋਰਾ ਲ਼ੈ ਕੇ ਆਇਆ ਹਾਂ ..
ਕਰ ਬੈਠਾ ਪਾਕ ਮਹੁੱਬਤ ਮੈ ਤੈਨੂੰ ਨੀ ..
ਤੇਰੇ ਨਾਲ਼ ਜੀਣਾ ਸੋਹ ਕਸੁਤੀ ਲ਼ੈ ਕੇ ਆਇਆ ਹਾਂ ..
ਤੇਰੇ ਬਾਜ ਰਾਹ ਤੇ ਮੰਜੀਲ਼ ਮੇਰੀ ਕੋਈ ਨਾ ..
ਸ਼ੱਚ ਮੰਨੀ ਰੱਬ ਨੂੰ ਵੀ ਇਹੀ ਕਹਿ ਕੇ ਆਇਆ ਹਾਂ ..
ਕੀ ਹੋਇਆ ਉਤੇ ਮਰ ਦੇ ਨੇ ਕਈ ..
ਸ਼ਿਮਰ ਵੀ ਜਿਦ ਤੈਨੂੰ ਪੋਣ ਦੀ ਲ਼ੈ ਕੇ ਆਇਆ ਵਾ ..
ਸਿਮਰ ਵੀ ਹਿੰਡ ਤੈਨੂੰ ਖੋਣ ਦੀ ਲ਼ੈ ਕੇ ਆਇਆ ਵਾ ..
ਸਿਮਰ ਸੰਦੀਲ਼ਾ:fkiss
 
Top