smart_guri
Elite
ਪ੍ਰਧਾਨ ਮੰਤਰੀ ਜੀ ਤੁਹਾਡੇ ਫੇਸਬੁੱਕ ਤੇ ਡਿਜ਼ੀਟਲ ਫੋਟੋ ਲਾ ਦੇਣ ਨਾਲ ਜਾਂ ਤੁਹਾਡੇ ਇੱਕ ਦਿਨ ਵਿੱਚ ਚਾਰ-ਚਾਰ ਸੂਟ ਬਦਲਣ ਨਾਲ 'ਇੰਡੀਆ ਡਿਜ਼ੀਟਲ' ਨਹੀਂ ਹੋਣਾ। ਤੁਸੀਂ ਕਰੋੜਾਂ ਉਨ੍ਹਾਂ ਭਾਰਤੀਆਂ ਦੇ ਵੀ ਪ੍ਰਧਾਨ ਮੰਤਰੀ ਹੋ ਜਿਹੜੇ ਭੁੱਖਮਰੀ ਦਾ ਸ਼ਿਕਾਰ ਹਨ ਅਤੇ ਲੱਖਾਂ ਉਨ੍ਹਾਂ ਕਿਸਾਨਾਂ ਦੇ ਵੀ ਜਿਹੜੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ, ਤੁਹਾਡੀ ਜ਼ਿੰਦਗੀ ਡਿਜ਼ੀਟਲ ਹੋ ਗਈ ਤਾਂ ਇਸ ਦਾ ਮਤਲਬ ਇਹ ਨਹੀਂ ਕਿ 'ਇੰਡੀਆ ਡਿਟੀਜ਼ਲ' ਹੋ ਗਿਆ!!!!!!!!!!