ਨਜਰਾ ਤੋ

Yaar Punjabi

Prime VIP
ਜਿੰਦ ਸਾਡੀ ਬਣ ਗੁਲਾਬੀ ਉਹਦੀਆ ਗਲਾ ਚ ਛਾਈ ਹੋਈ ਆ,
ਬਣ ਹੱਥਾ ਦੀ ਮਹਿੰਦੀ ,ਬਣ ਟਿੱਕਾ ਮੱਥੇ ਦਾ ਉਹ ਸਜਾਈ ਹੋਈ ਆ,
ਬਣ ਸੁਨਿਹਰੀ ਦੁਪੱਟਾ ,ਬਣ ਹਾਰ ਗਲ ਦਾ ਹੀਰ ਬਣਾਈ ਹੋਈ ਆ,
ਬਣ ਬੁਲਾ ਦਾ ਦੰਦਾਸਾ ,ਬਣ ਮੁਸਕਾਨ ਮਚਾਈ ਤਬਾਹੀ ਹੋਈ ਆ,
ਰੱਬ ਕਰਕੇ ਉਹਨੂੰ ਨਜਰ ਨਾ ਲੱਗ ਜਾਵੇ
ਮਨਦੀਪ ਹਰ ਇਕ ਨੇ ਉਹਦੇ ਤੇ ਅੱਖ ਟਿਕਾਈ ਹੋਈ ਆ,
ਤਾਹੀੳ ਬਣ ਅੱਖੀਆ ਉਹਦੀਆ ਦਾ ਸੂਰਮਾ
ਮਸਾ ਨਜਰਾ ਤੋ ਬਚਾਈ ਹੋਈ ਆ, #Khaira#
 
Top