ਮੁੰਡਾ ਕੁੜੀ ਨੂੰ. ......... ਚਲੋ ਜੀ ਕਿਤੇ ਸੁੰਨਸਾਨ ਜਗ੍ਹਾ ਤੇ ਚਲਦੇ ਹਾ ਕੁੜੀ. ....... ਕੋਈ ਗਲਤ ਹਰਕਤ ਤਾ ਨੀ ਕਰੇਗਾ? ਮੁੰਡਾ. ...ਨਹੀ ਜੀ ਕੁੜੀ ..... ਫੇਰ ਕੀ ਫਾਈਦਾ ਜਾਣ ਦਾ...