ਮਿਲਦਾ ਨਸੀਬਾਂ ਨਾਲ਼ ਯਾਰ ਪਹਿਲਾ, ਭੁੱਲਦਾ ਨੀ ਕਦੇ ਵੀ ਪਿਆਰ ੳੁਹ ਪਹਿਲਾ. ਪਹਿਲੀ ਕਦੇ ਵੀ ਮੁਲਾਕਾਤ ਨਾ ਭੁੱਲਦੀ, ਚੁੱਪ ਕੀਤੇ ਬੁੱਲਾਂ ਵਾਲ਼ੀ ੳੁਹ ਗੱਲਬਾਤ ਨਾ ਭੁੱਲਦੀ . .!