ਜੋ ਸੁਣਨਾ ਚਾ' ਰਿਹਾ ਏਂ ਤੂੰ

KARAN

Prime VIP
ਤੇਰੇ ਨਜ਼ਦੀਕ ਹੋਵਣ ਲਈ, ਬਹਾਨੇ ਲਾ ਰਹੀ ਹਾਂ ਮੈਂ,
ਪਤਾ ਮੈਨੂੰ, ਤੇਰੇ ਦਿਲ 'ਤੇ ਵੀ ਅੱਜ-ਕੱਲ ਛਾ ਰਹੀ ਹਾਂ ਮੈਂ,
ਕਿ ਬੱਸ ਮੌਕਾ ਹੀ ਨਈਂ ਮਿਲਦਾ, ਮੈਨੂੰ ਅਣਜਾਣ ਨਾ ਜਾਣੀ,
ਜੋ ਸੁਣਨਾ ਚਾ' ਰਿਹਾ ਏਂ ਤੂੰ, ਓ ਕਹਿਣਾ ਚਾ' ਰਹੀ ਹਾਂ ਮੈਂ.......

Baba Beli
 
Top