ਤੇਰੇ ਨਜ਼ਦੀਕ ਹੋਵਣ ਲਈ, ਬਹਾਨੇ ਲਾ ਰਹੀ ਹਾਂ ਮੈਂ, ਪਤਾ ਮੈਨੂੰ, ਤੇਰੇ ਦਿਲ 'ਤੇ ਵੀ ਅੱਜ-ਕੱਲ ਛਾ ਰਹੀ ਹਾਂ ਮੈਂ, ਕਿ ਬੱਸ ਮੌਕਾ ਹੀ ਨਈਂ ਮਿਲਦਾ, ਮੈਨੂੰ ਅਣਜਾਣ ਨਾ ਜਾਣੀ, ਜੋ ਸੁਣਨਾ ਚਾ' ਰਿਹਾ ਏਂ ਤੂੰ, ਓ ਕਹਿਣਾ ਚਾ' ਰਹੀ ਹਾਂ ਮੈਂ....... Baba Beli