ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱਜ &a

ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ,

ਤੂੰ ਉਹ ਈ ਏਂ ਜੋ ਮਿਲੀ ਸੀ ਪਹਿਲੀ ਵਾਰ ਮੈਨੂੰ,
ਤੂੰ ਉਹ ਈ ਏਂ ਜਿਨ੍ਹੇ ਕਿਹਾ ਸੀ ਪਹਿਲਾ ਪਿਆਰ ਮੈਨੂੰ,
ਕਿੱਥੇ ਗਏ ਨੇ ਤੇਰੇ ਕੀਤੇ ਉਹ ਵਾਅਦੇ ਤੇ ਕਲੋਲ,
ਜਿਨ੍ਹਾਂ ਨੇ ਕਰ ਦਿੱਤਾ ਸੀ ਬੇਹੱਦ ਹੀ ਬੇਕਰਾਰ ਮੈਨੂੰ,
ਅੱਜ ਲਭਦਾ ਤੇਰੇ ਵਿਚੋਂ ਹਾਂ ਮੈਂ ਉਹ ਹੀ ਮੇਰੀ ਜਾਨ,
ਪਰ ਬਣ ਗਈ ਲਗਦੀ ਹੈ ਇਕ ਉਹ ਯਾਦਗਾਰ ਮੈਨੂੰ,
ਨਾਂ ਤਾਂ ਤੂੰ ਹੀ ਅੱਜ ਉਹ ਰਹੀ ਨਾਂ ਤੇਰੇ ਵਾਅਦੇ ਰਹੇ,
ਪਰ ਭੁੱਲ ਨਾਂ ਸਕਿਆ ਇਕ ਪਲ ਵੀ ਤੇਰਾ ਪਿਆਰ ਮੈਨੂੰ,
ਭੁੱਲ ਹੋਈ ਜੋ ਸਮਝ ਬੈਠਾ ਸੀ ਮੈਂ ਤੈਨੂੰ ਆਪਣਾ,
ਬੜਾ ਧੋਖਾ ਦਿੱਤਾ ਤੂੰ ਕਰ ਕੇ ਝੂਠੇ ਇਕਰਾਰ ਮੈਨੂੰ,
ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ,
ਹਨੇਰੇ ਚ ਰੱਖੀਂ ਨਾਂ ਮੇਰੀ ਤਰਾਂ ਕਿਸੇ ਹੋਰ ਨੂੰ ,
ਨਹੀਂ ਤਾਂ ਸਮਝਣਗੇ ਇਹ ਲੋਕ ਝੂਠੀ ਦਿਲਦਾਰ ਤੈਨੂੰ,
 

$hokeen J@tt

Prime VIP
Re: ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱ&#2588

bahut vdia likheya 22g.......tfs.....
 

kit walker

VIP
Staff member
Re: ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱ&#2588

ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ,

ਹਨੇਰੇ ਚ ਰੱਖੀਂ ਨਾਂ ਮੇਰੀ ਤਰਾਂ ਕਿਸੇ ਹੋਰ ਨੂੰ ,
ਨਹੀਂ ਤਾਂ ਸਮਝਣਗੇ ਇਹ ਲੋਕ ਝੂਠੀ ਦਿਲਦਾਰ ਤੈਨੂੰ,
badi kamal di lines ne. Very good
 

Justpunjabi

Lets_rock
Re: ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱ&#2588

nice hai veer
 

*Sippu*

*FrOzEn TeARs*
Re: ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱ&#2588

wahhhhh :clap

mehne boht maare lol
tfs
 

chardi kala vich rhiye

HaRdCoRe BiOtEcHnOlOgIsT
Re: ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱ&#2588


ਹਨੇਰੇ ਚ ਰੱਖੀਂ ਨਾਂ ਮੇਰੀ ਤਰਾਂ ਕਿਸੇ ਹੋਰ ਨੂੰ ,
ਨਹੀਂ ਤਾਂ ਸਮਝਣਗੇ ਇਹ ਲੋਕ ਝੂਠੀ ਦਿਲਦਾਰ ਤੈਨੂੰ,

...awesumm....:wah
 
Re: ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱ

ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ,

ਹਨੇਰੇ ਚ ਰੱਖੀਂ ਨਾਂ ਮੇਰੀ ਤਰਾਂ ਕਿਸੇ ਹੋਰ ਨੂੰ ,
ਨਹੀਂ ਤਾਂ ਸਮਝਣਗੇ ਇਹ ਲੋਕ ਝੂਠੀ ਦਿਲਦਾਰ ਤੈਨੂੰ,
badi kamal di lines ne. Very good


bohut bohut shukriya jii,
 
Re: ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,ਅੱ&#2588

bahut sohna likhiaa ji
 
Top