ਕੌੜੀ ਚੀਜ਼ ਮਿੱਠੀ ਵੀ ਲੱਗ ਸਕਦੀ ਜੇ ਕਰ ਖਾਣ ਦੀ ਦਿਲ ਵਿਚ ਰੀਝ ਹੋਵੇ ਬੇਗਾਨੇ ਵੀ ਆਪਣੇ ਬਣ ਸਕਦੇ ਜੇ ਕਰ ਬਨਾਉਂਣ ਦੀ ਨੀਅਤ ਹੋਵੇ