ਦਿਲ ਵਿਚ ਰੀਝ ਹੋਵੇ




ਕੌੜੀ ਚੀਜ਼ ਮਿੱਠੀ ਵੀ ਲੱਗ ਸਕਦੀ
ਜੇ ਕਰ ਖਾਣ ਦੀ ਦਿਲ ਵਿਚ ਰੀਝ ਹੋਵੇ
ਬੇਗਾਨੇ ਵੀ ਆਪਣੇ ਬਣ ਸਕਦੇ
ਜੇ ਕਰ ਬਨਾਉਂਣ ਦੀ ਨੀਅਤ ਹੋਵੇ
 

Attachments

Top