ਪਿਆਰ ਕਰਨ ਦਾ ਫਾਇਦਾ ਤਾਂ ਹੋਵੇ

dj--sanjh

-->RaMgArHiA<--
ਪਿਆਰ ਕਰਨ ਦਾ ਫਾਇਦਾ ਤਾਂ ਹੋਵੇ , ਜੇ ਦੋ ਦਿਲਾਂ ਵਿਚ ਹਾਂ ਹੋਵੇ,
ਦੋਸਤ ਭਾਂਵੇ ਕਿੰਨੀ ਵੀ ਦੂਰ ਹੋਣ , ਗੱਲਾ ਦੋ ਤੇ ਮਤਲਬ ਇਕ ਹੋਵੇ,
ਲੱਖ-ਲੱਖ ਵੱਜਣ ਭਾਂਵੇ ਤੀਰ ਸੀਨੇ , ਜਖਮ ਦੋ ਤੇ ਦਰਦ ਇਕ ਹੋਵੇ,
ਲੱਖ ਜੁਦਾ ਕਰ ਦੇਣ ਲੋਕ ਭਾਂਵੇ , ਲਾਸ਼ਾ ਦੋ ਤੇ ਕਬਰ ਇਕ ਹੋਵੇ||
 
Top