ਦੇ ਜਿੱਤ ਕੇ ਅੱਤ ਮਚਾਈਏ ਨਾ

Jeeta Kaint

Jeeta Kaint @
ਦੇ ਜਿੱਤ ਕੇ ਅੱਤ ਮਚਾਈਏ ਨਾ
ਕਦੇ ਹਰ ਕੇ ਢੇਰੀ ਢਾਈਏ ਨਾ ...

ਪੱਕਿਆ ਵੀ ਆਖਰ ਟੁੱਟਣਾ ਏ
ਤੇ ਕੱਚਿਆ ਨੇ ਵੀ ਖਰਨਾ ਏ ...

ਦੁਸ਼ਮਣ ਦੇ ਮਰਿਆ ਨੱਚੀਏ ਨਾ
ਕਦੇ apniea ਨੇ ਵੀ ਮਰਨਾ ਏ...

ਗੁੱਸਾ ਤੇਰਾ ਵੀ ਜ਼ਾਇਜ਼ ਏ
ਗ਼ਲ ਤੇਰੀ ਵੀ ਸਹੀ ਏ,
ਪਰ ਤੂੰ ਉਹ ਨਾ ਸੁਣੀ ਜੋ ਮੇਰੇ ਦਿਲ ਨੇ ਕਹੀ ਏ...
 
Top