ਕਦੇ ਜਿੱਤ ਕੇ ਅੱਤ ਮਚਾਈਏ ਨਾ,

Jeeta Kaint

Jeeta Kaint @
ਕਦੇ ਜਿੱਤ ਕੇ ਅੱਤ ਮਚਾਈਏ ਨਾ,
ਕਦੇ ਹਾਰ ਕੇ ਢੇਰੀ ਢਾਈਏ ਨਾ,
ਪੱਕਿਆ ਵੀ ਆਖਰ ਟੁੱਟਣਾ ਏ,
ਤੇ ਕੱਚਿਆ ਨੇ ਵੀ ਖਰਨਾ ਏ,
ਦੁਸ਼ਮਣ ਦੇ ਮਰਿਆ ਨੱਚੀਏ ਨਾ,
ਕਦੇ ਸੱਜਣਾ ਨੇ ਵੀ ਮਰਨਾ ਏ.....
 
Top