ਪਿਆਰ ਦੀ ਨਾਂ ਬੁਝਣ ਵਾਲੀ ਪਿਆਸ ਦੇਖੀ ਦੋਸਤੋ,

ਪਿਆਰ ਦੀ ਨਾਂ ਬੁਝਣ ਵਾਲੀ ਪਿਆਸ ਦੇਖੀ ਦੋਸਤੋ,
ਦੂਰ ਜਦ ਅੰਬਰ ਨੂੰ ਚੁੰਮਦੀ ਰੋਜ਼ ਧਰਤੀ ਮਿਲ ਗਈ,
ਖੂਨ ਦੀ ਹਰ ਬੂੰਦ ਅੰਦਰ ਉਹ ਰਚ ਗਈ ਹੈ ਕੁੱਝ ਇਸਤਰ੍ਹਾਂ,
ਜਦ ਵੀ ਅੱਖਾਂ ਮੀਟੀਆਂ ਉਹ ਅਪਣੇ ਅੰਦਰ ਹੀ ਮਿਲ ਗਈ....j@$$

Pyaar di na bujhan vali pyas dekhi dosto,
Duur jad ambar nu chuumdi roz dharti mil gyi,
Khoon di har boond andar oh rach gyi hai kujh iss tran,
Jad vi akhan mitiyaan oh apne andar hi mil gyi.....j@$$
 
Top