ਅਕਸਰ ਅਸੀਂ ਓਹਨਾ ਲੋਕਾ ਮਗਰ ਦੋੜਦੇ ਹਾਂ.....!!!

Jeeta Kaint

Jeeta Kaint @
ਅਕਸਰ ਅਸੀਂ ਓਹਨਾ ਲੋਕਾ ਮਗਰ ਦੋੜਦੇ ਹਾਂ.....!!!
ਜੋ ਸਾਡੀ ਪਰਵਾਹ ਨਹੀ ਕਰਦੇ........!!!
ਰੁਕੋ ਮੁੜੋ ਤੇ ਪਿਛੇ ਦੇਖੋ.....!!!
...
ਓਹਨਾ ਦੀ ਕਦਰ ਕਰੋ.....
ਜੋ ਤੁਹਾਡੇ ਮਗਰ ਦੋੜ ਰਹੇ ਹੋਣਗੇ...
 
Top