ਤੁਸੀਂ ਉਚੇ ਹੋ ਅਸੀਂ ਨੀਵੇਂ ਹਾਂ (ਦੇਬੀ ਮਖਸੂਸਪੁਰ&#26

RaviSandhu

SandhuBoyz.c0m
ਤੁਸੀਂ ਉਚੇ ਹੋ ਅਸੀਂ ਨੀਵੇਂ ਹਾਂ,
ਸਾਡੀ ਨੀਵੀਂ ਜਾਤ ਕਬੂਲ ਕਰੋ।
ਤੁਸੀਂ ਚਾਰ੍ਹਦੇ ਚੰਨ ਜਿਹੇ ਸੋਹਣੇ ਹੋ,
ਅਸ੍ਸਿਨ ਕਾਲੀ ਰਾਤ ਕਬੂਲ ਕਰੋ ।
ਕੀ ਦੇਣਾ ਅਸੀਂ ਫਾਕ਼ੀਰਾਂ ਨੇ ,
ਕੁਜ ਜ਼ਖਮ ਤੇ ਯਾਦਾਂ ਪੱਲੇ ਨੇਂ।
'ਦੇਬੀ' ਦੀ ਕਮਾਈ ਸਬ ਗੀਤ ਇਹ
ਇਹ ਸੁਗਾਤ ਕਬੂਲ ਕਰੋ ।


- ਦੇਬੀ ਮਖਸੂਸਪੁਰੀ
 

Saini Sa'aB

K00l$@!n!
Re: ਤੁਸੀਂ ਉਚੇ ਹੋ ਅਸੀਂ ਨੀਵੇਂ ਹਾਂ (ਦੇਬੀ ਮਖਸੂਸਪੁਰ

:thnx for sharing :dr
 
Top