ਓ ਵੈਰੀਆ ਅਸੀਂ ਤੇਰੀ ਉਡੀਕ ਵਿੱਚ ਖੜੇ ਹੋਏ ਹਾਂ

gurpreetpunjabishayar

dil apna punabi
ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ ,
ਓ ਅਸੀਂ ਚਰਖੜੀਆਂ 'ਤੇ ਚੜੇ ਹੋਏ ਆਂ ,
ਏ ਸੋਹਣੀ ਦਾ ਘੜਾ ਨਹੀ ਜੋ ਖੁਰ ਜਾਵੇ ,
ਓ ਅਸੀਂ ਉਬਲਦੀਆਂ ਦੇਗਾਂ ਵਿੱਚ ਬਲੇ ਹੋਏ ਹਾਂ ,
ਫੀਸ ਦੇਣੀ ਪੈਂਦੀ ਏ ਸਿਰਾਂ ਦੀ ਜਿੱਥੇ ,
ਓ ਅਸੀਂ ਉਨਾਂ ਸਕੂਲਾਂ ਵਿਚ ਪੜੇ ਹੋਏ ਹਾਂ ,
ਛਾਲਾਂ ਮਾਰ ਕੇ ਨਿਤਰੀਏ ਮੈਦਾਨ ਵਿੱਚ ,
ਓ ਵੈਰੀਆ ਅਸੀਂ ਤੇਰੀ ਉਡੀਕ ਵਿੱਚ ਖੜੇ ਹੋਏ ਹਾਂ
 
Top