ਦਿਲਜਲਿਆਂ ਦੀ ਇਹ ਵੀ ਇੱਕ ਨਿਸ਼ਾਨੀ ਹੁੰਦੀ ਏ,

Jeeta Kaint

Jeeta Kaint @
ਦਿਲਜਲਿਆਂ ਦੀ ਇਹ ਵੀ ਇੱਕ ਨਿਸ਼ਾਨੀ ਹੁੰਦੀ ਏ,
ਕੱਟੀ ਹੁੰਦੀ ਏ ਨਬਜ਼, ਤੇ ਹੱਥ ਵਿੱਚ ਗਾਨੀ ਹੁੰਦੀ ਏ.....
ਓਦੋ ਤਾਂ ਸੋਹਣੇ ਪੱਤਣਾ ਦੇ ਤਾਰੂ ਵੀ ਡੋਬ ਦਿੰਦੇ,
ਜਦ ਨੈਣੀ ਪਿਆਰ ਤੇ ਦਿਲ ਦੇ ਵਿੱਚ ਸ਼ੈਤਾਨੀ ਹੁੰਦੀ ਏ....
ਕਰਮਾ ਵਾਲਾ ਹੀ ਬਚਦਾ ਏ ਹੁਸਨ ਕਟਾਰਾਂ ਤੋਂ,
ਉੱਬਲਦੇ ਦੁਧ ਜੇਹੀ ਇਹ ਉਮਰ ਜਵਾਨੀ ਹੁੰਦੀ ਏ.....
ਜਿਓੰਦੇ ਹੋਏ ਨੂੰ ਕਰ ਦਿੰਦੀ ਮਜਬੂਰ ਓਹ ਮਰਨੇ ਲਈ,
ਫਿਰ ਕਬਰ ਤੇ ਆਕੇ ਰੋਂਦੀ ਓਹ ਮਰਜਾਣੀ ਹੁੰਦੀ ਏ,,,,,,,,,
ਕਈ ਲਿਖਕੇ ਗਾ ਕੇ ਰੋਂਦੇ ਨੇ,,ਕੁਝ ਨਸ਼ਿਆਂ ਦੇ ਵੱਸ ਪੈ ਜਾਂਦੇ,,,,
ਇਸ਼੍ਕ਼ੇ ਤੋ ਹਾਰਿਆਂ ਦੀ ਇਹੀ ਕਹਾਣੀ ਹੁੰਦੀ ਏ.......



writer : unkown
 
Last edited by a moderator:
Top