ਪਤਾ ਨਹੀਂ ਕਦ ਕਿਹੜੀ ਗਲ ਜਰੂਰੀ ਹੁੰਦੀ ਏ,Raj Brar

ਪਤਾ ਨਹੀਂ ਕਦ ਕਿਹੜੀ ਗਲ ਜਰੂਰੀ ਹੁੰਦੀ ਏ,ਸਭ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਏ,
ਆਪਣੀ ਥਾਂ ਤੇ ਕੋਈ ਵੀ ਸੰਤੁਸ਼ਟ ਨਹੀਂ ,ਸਬਦੀ ਕੋਈ ਨਾ ਕੋਈ ਆਸ ਅਧੂਰੀ ਹੁੰਦੀ ਏ..
ਰਾਝੇ ਦਾ ਕੀ ਖਾ ਕੇ ,ਪਾਸੇ ਹੋ ਜਾਓਗਾ ,ਹੀਰ ਦਾ ਛਨਾ ਓਸੇ ਦੀ ਹੀ ਚੂਰੀ ਹੁੰਦੀ ਏ...
ਔਰਤ ਦੇ ਲਈ ਏਥੇ ਇਂਮਤਿਹਾਨ ਬੜੇ,ਬੰਦੇ ਲਈ ਬਦਨਾਮੀ ਵੀ ਮਸ਼ਹੂਰੀ ਹੁੰਦੀ ਏ...
((((( ਧਾਲੀਵਾਲ )))))​
 
Top