ਪੱਪੂ ਆਪਣੇ ਦੋਸਤ ਨੂੰ

KARAN

Prime VIP
ਪੱਪੂ ਆਪਣੇ ਦੋਸਤ ਨੂੰ " ਯਾਰ ਮੈਨੂੰ ਇਹ ਦੱਸ ਇਹ ਬੈਡਮਿੰਟਨ ਦਾ ਨੈਟ ਕਿਥੇ ਕ
ਹੈ ?
.
.
.
ਦੋਸਤ " ਕਿਓ ? .
.
.
ਪੱਪੂ " ਯਾਰ ਕੱਲ ਮੇਰੀ ਸਹੇਲੀ ਦਾ ਫੋਨ ਆਈਆ ਸੀ "
.
. ਦੋਸਤ " ਫਿਰ ਕੀ ਕਹਿੰਦੀ "
.
.
ਪੱਪੂ " ਯਾਰ ਉਨੇ ਕਿਹਾ ਵੀ ਅੱਜ ਮੈਨੂੰ ਨੈਟ ਤੇ ਮਿਲੀ "
 
Top