ਝੱਡੇ ਨੇ ਆਪਣੇ ਦੋਸਤ ਪੱਪੂ ਨੂੰ ਪੁੱਛੀਆ

KARAN

Prime VIP
ਝੱਡੇ ਨੇ ਆਪਣੇ ਦੋਸਤ ਪੱਪੂ ਨੂੰ
ਪੁੱਛੀਆ " ਔਏ ਤੇਰਾ ਛੋਟਾ ਅੱਜਕੱਲ
ਕੀ ਕਰਦਾ ਏ " ??
.
.
.
ਪੱਪੂ " ਕੁੱਝ ਦਿਨ ਪਹਿਲਾਂ ਇੱਕ
ਦੁਕਾਨ ਖੋਲੀ ਸੀ ਪਰ ਅੱਜ ਕੱਲ ਜੇਲ ਚ ਏ
"
.
.
.
.
ਝੰਡਾ ਹੈਰਾਨ ਨਾਲ " ਪਰ ਉਹ ਕਿਓ ??
.
.
ਪੱਪੂ " ਯਾਰ ਦੁਕਾਨ ਹਥੋੜੇ ਨਾਲ
ਖੋਲੀ ਸੀ "
 
Top