"ਕੁੱਝ ਗਲਾਂ ਦੱਸਣ ਜੋਗ਼ੇ ਨਹੀ ਹੁੰਦੀਆਂ "

Er.Dhiman

Elite
ਝੰਡਾ ਅਮਲੀ ਅੱਜ ਸਵੇਰੇ ਸਵੇਰੇ ਈ ਬਹੁੱਤ ਪਰੇਸ਼ਾਨ
ਬੈਠਾ ਸੀ "
.
.
.
ਦੋਸਤ ਆ ਕੇ ਝੰਡੇ ਨੂੰ ਪੁਛਦਾ " ਕੀ ਹੋਈਆ ਝੰਡੀਆ ਅੱਜ
ਬੜਾ ਲਿਸਾ ਲਿਸਾ ਜਾਪਦਾ ?? "
.
.
ਝੰਡਾ ਕਹਿੰਦਾ " ਉਹ ਯਾਰ ਕੁੱਝ ਗਲਾਂ ਦੱਸਣ
ਜੋਗ਼ੇ ਨਹੀ ਹੁੰਦੀਆਂ "
.
ਦੋਸਤ ਕਹਿੰਦਾ " ਤੂੰ ਦੱਸ ਤਾਂ ਸਹਿ "
.
.
ਝੰਡਾ ਦੱਸਦਾ " ਯਾਰ ਅੱਜ ਸਵੇਰੇ ਸਵੇਰੇ ਤੜ ਕੇ ਮੱਝ
ਚੋਂਦਾ ਪਿਆ ਸੀ ਕੀ ਮੱਝ ਨੇ ਆਪਣੇ ਖੱਬੇ ਪੈਰ ਨਾਲ
ਦੁੱਧ ਦੀ ਬਾਲਟੀ ਡੋਲ ਦਿੱਤੀ , ਇਸ ਲਈ ਮੈਂ
ਉਹਦਾ ਖੱਬਾ ਪੈਰ , ਰੱਸੇ ਨਾਲ ਬੰਨ ਦਿੱਤਾ "
.
.
ਦੋਸਤ " ਫਿਰ ??
.
.
ਝੰਡਾ " ਯਾਰ ਫਿਰ ਕੀ ਮੈਂ ਦਵਾਰੇ ਦੁੱਧ ਚੋਣ ਲਗੀਆ
ਕੀ ਮਝ ਨੇ ਆਪਣੇ ਸੱਜੇ ਪੈਰ ਨਾਲ ਦਵਾਰੇ ਦੁੱਧ
ਦੀ ਬਾਲਟੀ ਡੋਲ ਦਿੱਤੀ ,
.
ਇਸ ਕਰਕੇ ਮੈਂ ਉਹਦਾ ਸੱਜਾ ਪੈਰ ਵੀ ਰੱਸੇ ਨਾਲ ਬੰਨ
ਦਿੱਤਾ " .
.
.
ਦੋਸਤ " ਫਿਰ ??
.
.
ਝੰਡਾ " ਯਾਰ ਫਿਰ ਕੀ ਮੈਂ ਫਿਰ ਤਿਜੀ ਵਾਰ ਦੁੱਧ
ਚੌਣ ਲੱਗਾ ਕੀ ਮੱਝ ਨੇ ਆਪਣੀ ਪੂੰਝ ਨਾਲ ਦੁੱਧ
ਦੀ ਬਾਲਟੀ ਡੋਲ ਦਿੱਤੀ
.
.
ਇਸ ਕਰਕੇ ਮੈਂ ਪੂੰਝ ਵੀ ਬੰਨਣ ਲੱਗਾ ਪਰ ਉਥੇ ਕੋਈ
ਰੱਸਾ ਨਹੀ ਸੀ ਇਸ ਲਈ ਮੈਂ ਆਪਣੇ ਪਜ਼ਾਮੇ
ਦਾ ਨਾੜਾ ਕੱਡੀਆ ਅਤੇ ਨਾੜੇ ਨਾਲ ਆਪਣੀ ਪੂੰਝ
ਬੰਨ ਦਿੱਤੀ "
.
.
ਦੋਸਤ " ਯਾਰ ਫਿਰ ??
.
.
ਝੰਡਾ " ਯਾਰ ਫਿਰ ਮੈਂ ਜਿਦਾਂ ਈ ਮੱਝ ਚੋਣ
ਲਗਾ ਕੀ ਮੇਰਾ ਪਜ਼ਾਮਾ ਢਿੱਲਾ ਹੋਣ ਕਰਕੇ ਥੱਲੇ
ਡਿੱਗ਼ ਪਿਆ ਅਤੇ ਉਸੇ ਸਮੇਂ ਮੇਰੀ ਵਹੁੱਟੀ ਵੀ ਆ
ਗਈ !
.
.
ਉਸਨੇ ਮੱਝ ਨੂੰ ਬੰਨੇ ਵੇਖੀਆ ਅਤੇ ਮੇਰੇ ਪਜ਼ਾਮੇ ਥੱਲੇ
ਡਿੱਗੀਆ ਵੇਖੀਆ ਤਾਂ ਉਹਨੂੰ ਲੱਗੀਆ ਕੀ ਮੈਂ ....... "
.
.
ਦੋਸਤ ਝੰਡੇ ਦੀ ਗੱਲ ਨੂੰ ਵਿਚੇ ਈ ਕੱਟ ਕੇ ਕਹਿੰਦਾ "
ਬੱਸ ਯਾਰ ਤੂੰ ਸਹੀ ਕਿਹਾ ਸੀ ਕੁੱਝ ਗਲਾਂ ਦੱਸਣ
ਜੌਗੇ ਨਹੀ ਹੁੰਦੀਆਂ "
.
.
 
Top