* ਮਿਹਨਤ ਉਹ ਚਾਬੀ ਹੈ,

Jeeta Kaint

Jeeta Kaint @
* ਮਿਹਨਤ ਉਹ ਚਾਬੀ ਹੈ, ਜੋ ਜ਼ਿੰਦਗੀ ਦੇ ਫਾਟਕ
ਖੋਲ੍ਹਦੀ ਹੈ।
* ਸਿਆਣਾ ਆਦਮੀ ਜ਼ਿਆਦਾ ਨਹੀਂ ਬੋਲਦਾ।
* ਸ਼ਿਕਾਇਤੀ ਹਮੇਸ਼ਾ ਨਾਲਾਇਕ ਹੁੰਦਾ ਹੈ।
* ਮਿਹਨਤੀ ਕਦੇ ਬਹਾਨੇਬਾਜ਼ਨਹੀਂ ਹੁੰਦਾ।
* ਮੁਸੀਬਤ ਹੀ ਦੋਸਤੀ ਦੀ ਪਰਖ ਹੈ।
* ਸੰਘਰਸ਼ ਹੀ ਜ਼ਿੰਦਗੀ ਹੈ। ਇੱਕ ਵਾਰ ਜਿੱਤਣ
ਲਈ ਸੌ ਵਾਰ ਹਾਰਨਾ ਪੈਂਦਾ ਹੈ।
* ਜੇਕਰ ਤੁਸੀਂ ਆਪ ਚੰਗੇ ਹੋ,ਤਾਂ ਤੁਹਾਨੂੰ ਸਭ
ਚੰਗੇ ਲੱਗਣਗੇ।
* ਦੋਸਤੀ ਸੌਗਾਤਾਂ ਦੇ ਕੇ ਕਾਇਮ ਨਾ ਕਰੋ,
ਕਿਉਂਕਿ ਜਦੋਂ ਤੁਸੀਂ ਸੌਗਾਤਾਂ ਦੇਣੀਆਂ ਬੰਦ ਕਰ
ਦਿਓਗੇ, ਤਾਂ ਦੋਸਤੀ ਆਪਣੇ-ਆਪ ਖ਼ਤਮ ਹੋ
ਜਾਵੇਗੀ।......
 
Top