ਜਿੰਦਗੀ ਨਾਲ ਸੱਭ ਨੂੰ ਮਹੁੱਬਤ ਹੈ ,,

Jeeta Kaint

Jeeta Kaint @
ਜਿੰਦਗੀ ਨਾਲ ਸੱਭ ਨੂੰ ਮਹੁੱਬਤ ਹੈ
ਪਰ ਜਿੰਦਗੀ ਕਿਸੇ ਦੀ ਮਹਿਬੂਬ ਨਹੀ ਬਣਦੀ
ਤਮੰਨਾ ਲੈਕੇ ਜਿਓਂਦੇ ਨੇ ਸੱਭ ਲੋਕ
ਮਗਰ ਹਰ ਤਮੰਨਾ ਤਕਦੀਰ ਨਹੀ ਬਣਦੀ..


writer : unkown
 
Last edited by a moderator:
Top