ਅਕਸਰ ਸਾਰੇ ਮੁੰਡੇ ਏਹੀ ਕਹਿੰਦੇ ਆ,,

Jeeta Kaint

Jeeta Kaint @
ਅਕਸਰ ਸਾਰੇ ਮੁੰਡੇ ਏਹੀ ਕਹਿੰਦੇ ਆ
ਕਿ ਕੁੜੀ (ਘਰਵਾਲੀ) ਓ ਲੈਣੀ
ਜੋ ਮੇਰੇ ਮਾ ਬਾਪ ਦੀ ਸੇਵਾ ਕਰੇ
ਪਰ ਮੈ ਕਹਿੰਦਾ ਕੁੜੀ ਓ ਹੋਵੇ
ਜੋ ਮਾ ਬਾਪ ਦੀ ਇੱਜਤ ਕਰੇ ,
ਸੇਵਾ ਮੈ ਆਪੇ ਕਰ ਲਊ !!!
ਹੁਣ ਤੁਹਾਡੇ ਕੀ ਵਿਚਾਰ ਆ?!?
 
Top