Ki ehe aazaadi hai...[Freedom]

Parv

Prime VIP
ਕੀ ਇਹ ਆਜ਼ਾਦੀ ਹੈ.........????

ਆਉ ਦੋ ਪਹਿਲੂ ਤੇ ਵਿਚਾਰ ਕਰਦੇ ਹਾਂ....
ਪਹਿਲਾ ਪਹਿਲੂ..........ਤੂੰ ਜਿੱਥੇ ਮਰਜੀ ਜਾਵੇ,ਜਦੋ ਮਰਜੀ ਜਾਵੇ,ਜਦ ਦਿਲ ਕਰੇ ਤਦ ਘਰ ਵਾਪਿਸ ਆਵੇ ,ਤੈਨੂੰ ਤੇ ਕਦੇ ਨੀ ਕੋਈ ਪੁੱਛਦਾ ਕਿ "ਕਾਕਾ ਤੂੰ ਕਿੱਥੇ ਗਿਆ ਸੀ 'ਕੌਣ ਤੇਰੇ ਨਾਲ ਸੀ ?
ਪਰ ਜਦ ਮੈ ਕਿਤੇ ਜਾਣਾ ਹੋਵੇ ਤਦ"ਸਵਾਲਾ ਦੇ ਪਹਾੜ ਮੇਰੇ ਸਿਰ ਤੇ ਆ ਡਿੱਗਦੇ ਨੇ" ਉਹ ਇਸ ਲਈ ਕਿ ਮੈ ਕੁੜੀ ਹਾਂ ?ਸਿਰਫ ਮੇਰੇ ਹੀ ਆਉਣ ਜਾਣ ਤੇ ਸਵਾਲ ਉੱਠਦੇ ਨੇ ,ਪਰ ਉਹੀ ਸਵਾਲ ਇੱਕ ਮੁੰਡੇ ਵਾਰੀ ਕਿਉ ਨਹੀ ਉੱਠਦੇ?
ਹਾਂ ਕੁੜੀ ਤੇ ਮੁੰਡੇ ਵਿੱਚ ਫਰਕ ਸਮਝੇ ਜਾਣ ਕਰਕੇ ਸ਼ਾਇਦ !
ਕੁੜੀ ਵਾਰੀ ਘਰਦਿਆ ਨੂੰ ਇੱਜਤ ਦਾ ਖਿਆਲ ਆਉਦਾ ਤੇ ਮੁੰਡੇ ਵਾਰੀ ਕਿਉ ਨਹੀ ?'
ਜੇਕਰ ਇੱਜਤ ਤੇ ਨਾਮ ਦੀ ਗੱਲ ਹੈ'ਤਾਂ ਉਹ ਕੁੜੀਆ ਦੇ ਬਾਹਰ ਜਾਣ ਨਾਲ ਹੀ ਖਰਾਬ ਨਹੀ ਹੁੰਦੀ,*ਮੁੰਡਿਆਂ ਕਰਕੇ ਵੀ ਖਰਾਬ ਹੁੰਦੀ ਹੈ
ਜਦ ਸ਼ਰਾਬ ਪੀ ਕੇ ਨਾਲੀਆਂ ਚ ਡਿੱਗ ਜਾਂਦੇ ਹਨ...
"ਇੱਕ ਗੱਲ ਇੱਥੇ ਕਹਿਣੀ ਬਣਦੀ ਹੈ ਦੋਵਾ ਧਿਰਾ ਲਈ 'ਕਿ ਜੇਕਰ ਸਾਡੇ ਮਾਂ ਬਾਪ ਸਾਡੇ ਤੇ ਯਕੀਨ ਕਰਦੇ ਹਨ ਤੇ ਸਾਨੂੰ ਅਜਾਦੀ ਮਿਲੀ ਹੇ....ਤਾਂ ਸਾਨੂੰ ਉਸ ਅਜਾਦੀ ਦਾ ਗਲਤ ਫਾਇਦਾ ਨਹੀ ਉਠਾਉਣਾ ਚਾਹੀਦਾ..!!"ਅਜਾਦੀ ਦਾ ਅਰਥ ਸਮਝੋ ਫਿਰ ਅਸਲ ਜਿੰਦਗੀ ਜੀਵੋਗੇ ਤੁਸੀ"------

------------------ਦੂਜਾ ਪਹਿਲੂ

......ਛੋਟੇ ਜਾਂ ਖੁੱਲੇ ਕੱਪੜੇ ਪਾ ਲੈਣੇ, ਆਜ਼ਾਦੀ ਨਹੀਂ
,ਬਾਹਰ ਮੁੰਡੇ ਜਾਂ ਕੁੜੀ ਨਾਲ ਬਿਨਾਂ ਰੋਕ ਟੋਕ ਘੁੰਮ ਆਉਣਾ, ਆਜ਼ਾਦੀ ਨਹੀਂ,
ਮਨਪਸੰਦ ਦਾ ਮੈਕ-ਅੱਪ ਲਗਾਉਣ ਦੀ ਇਜ਼ਾਜ਼ਤ ਮਿਲ ਜਾਣੀ, ਆਜ਼ਾਦੀ ਨਹੀਂ,
ਰਾਤ ਨੂੰ ਦੇਰ ਨਾਲ ਘਰ ਆਉਣ 'ਤੇ ਕਿਸੇ ਦਾ ਕੁੱਝ ਨਾ ਬੋਲਣਾ, ਆਜ਼ਾਦੀ ਨਹੀਂ...
ਤੁਸੀਂ ਜੋ ਬਣਨਾ ਚਾਹੁੰਦੇ ਹੋ, ਉਸ ਵਿੱਚ ਘਰ ਦੇ ਸਾਥ ਦੇਣ, ਇਹ ਆਜ਼ਾਦੀ ਹੈ,
ਤੁਸੀਂ ਜੇ ਕੁੱਝ ਸਾਰਥਕ ਕਰਦੇ ਹੋ ਤੇ ਵਿੱਚ ਕੋਈ ਅੜਚਨ ਨਾ ਪਾਵੇ, ਇਹ ਆਜ਼ਾਦੀ ਹੈ,
ਤੁਹਾਡੀ ਸੋਚ 'ਤੇ ਕੋਈ ਆਪਣੀ ਸੋਚ ਨਾ ਲਾਗੂ ਕਰੇ ਤੇ ਨਾ ਥੋਪੇ, ਇਹ ਆਜ਼ਾਦੀ ਹੈ,
ਤੁਹਾਡੇ ਹਰ ਫੈਂਸਲੇ (ਜੋ ਤੁਹਾਨੂੰ ਖੁਸ਼ੀ, ਸਕੂਨ ਦਿੰਦਾ ਹੋਵੇ) ਦੀ ਇੱਜ਼ਤ ਹੋਵੇ ਤੇ ਓਹ ਗੱਲ ਮੰਨੀ ਜਾਵੇ, ਇਹ ਆਜ਼ਾਦੀ ਹੈ
...ਛੋਟੇ ਕੱਪੜੇ ਪਾਉਣਾ ਤੇ ਬਾਹਰ ਕਿਸੇ ਨਾਲ ਘੁੰਮਣ ਚਲੇ ਜਾਣਾ, ਆਜ਼ਾਦੀ ਨਹੀਂ...
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀ ਅਜਾਦੀ ਦੇ ਨਾਮ ਤੇ ਮੂਰਖ ਕਿਸ ਨੂੰ ਬਣਾ ਰਿਹੇ ਹਾ, ਕੀ ਅਸੀ ਕਦੇ ਮਾਂ ਬਾਪ ਨਹੀ ਬਣਨਾ ????
 
moon80

Member

ey ta ghulami to v bad tar eh.
 
onlycheema

Banned
Everything you said as ki "ehe azaadi nahi" is exactly azaadi though. You are just being provocative while referring to clothes or going out, wearing make up and trying to portray them as negative. That exactly is freedom, freedom to do whatver you want including wearing make-up etc. You can wear whatever you like, and still make something out of yourself...You can do makeup and be respected for that decision... you can come late at night and still get good grades. You know not everything is related to sex or vulgarity. It is your narrow way of defining and associating those acts with deviant behaviour, that is the problem here.

What a load of pandering objective bullcrap. Restricting yourself because someone else does not like your appearance or thoughts, and wants to impose his/her slave ways on you.

Yes, I will be a parent, and I do not want my kid to be a slave to someone's regressive definition of culture. Raising kids is not an enigma, tell them about responsibilities, impart a logical way of thinking and they can be doctors/painters/plumbers on weekdays and wrap themselves up in clown suits in weekends and I won't care a bit.
 
Top