*Amrinder Hundal*
Hundal Hunterz
ਬੱਚਾ ਆਪਣੇ ਬਾਪੂ ਨੂੰ "
ਬਾਪੂ ਇਹ ਰਾਜਨੀਤੀ ਕੀ ਹੈ ?
.
.
.
ਬਾਪੂ "ਵੇਖ ਤੇਰੀ ਮਾਂ ਘਰ ਚਲਾਉਂਦੀ ਏ ਇਸ਼ ਕਰਕੇ
ਉਹਨੂੰ ਸਰਕਾਰ ਮੰਨ ਲੈ ,
ਮੈ ਕਮਾਉਂਦਾ ਹਾਂ ਇਸ ਕਰਕੇ ਮੈਨੂੰ ਕਰਮਚਾਰੀ ਮੰਨ ਲੈ,
ਕੰਮ ਆਲੀ ਕੰਮ
ਕਰਦੀ ਏ ਇਸ ਕਰਕੇ ਉਸਨੂੰ ਮਜਦੂਰ ਮੰਨ ਲੈ ,
ਤੂੰ ਆਪਣੇ
ਆਪ ਨੂੰ ਦੇਸ਼ ਦੀ ਜਨਤਾ ਮੰਨ ਲੈ ਅਤੇ ਆਪਣੇ ਛੋਟੇ ਭਾਈ ਨੂੰ
ਦੇਸ਼ ਦਾ ਭਵਿੱਖ ਮੰਨ ਲੈ ! "
.
.
.
ਇਹ ਸੱਭ ਸੁਣ ਕੇ ਬੱਚਾ ਕਹਿੰਦਾ ਆਹੋ ਮੈਨੂੰ ਹੁਣ ਸਮਝ ਆ
ਗੀ ਰਾਜਨੀਤੀ "
ਬਾਪੂ " ਹਾਂ ਦੱਸ ਕੀ ਸੱਮਝ ਆਈਆ ਫਿਰ ?
.
. ਬੱਚਾ " ਆਹੀ ਵੀ ਕੱਲ ਰਾਤ ਨੂੰ ਜਦੋ ਸਰਕਾਰ
ਸੁੱਤੀ ਹੋਈ ਸੀ ਕਰਮਚਾਰੀ ਮਜਦੂਰ ਨਾਲ
ਰਸ਼ੋਈ ਵਿੱਚ ਭਰਸਟਾਚਾਰ ਕਰ ਰਿਹਾ ਸੀ
ਜਦਕੀ ਦੇਸ਼ ਦੀ ਜਨਤਾ ਚੁੱਪ ਚਾਪ ਦਰਵਾਜੇਤੇ ਖੜ ਕੇ
ਸੱਭ ਕੁੱਝ ਵੇਖ ਰਿਹਾ ਸੀ ਅਤੇ ਦੇਸ਼ ਦਾ ਭਵਿੱਖ
ਸੁੱਤਾ ਪਿਆ ਸੀ "