Yaar Punjabi
Prime VIP
ਇਕ ਬੱਚਾ ਰੋਜ ਭਗਵਾਨ ਸ਼ਿਵ ਜੀ ਦੇ ਮੰਦਰ ਜਾਦਾ ਸੀ ਅਤੇ ਪ੍ਰਾਥਨਾ ਕਰਦਾ ਸੀ ਕਿ ਮੈਨੂੰ ਸਾਇਕਲ ਲੈ ਕੇ ਦੇਵੋ। ਜਦੋ ਕਾਫੀ ਵਕਤ ਨਿਕਲ ਗਿਆ ਅਤੇ ਉਸ ਦਾ ਸਾਇਕਲ ਨਾ ਮਿਲਿਆ ਤਾ ਉਹ ਇੱਕ ਦਿਨ ਮੰਦਰ ਗਿਆ ਅਤੇ ਗਨੇਸ਼ ਜੀ ਦੀ ਮੂਰਤੀ ਚੁਕ ਕੇ ਤੁਰ ਪਿਆ।
ਪੰਡਿਤ ਨੇ ਕਿਹਾ ...ਇਹ ਕੀ ਕਰ ਰਿਹਾ ਹੈ
ਤਾ ਬੱਚੇ ਨੇ ਜਵਾਬ ਦਿੱਤਾ " ਮੈ ਸਿਧੀ ਤਰ੍ਹਾ ਮੰਗ ਮੰਗ ਥੱਕ ਚੁਕਿਆ ..ਭਗਵਾਨ ਜੀ ਨੂੰ ਕਹਿ ਦੇਣਾ...ਕਿ ਜੇ ਬੱਚਾ ਵਾਪਿਸ ਚਾਹੀਦਾ ਤਾ 24
ਘੰਟਿਆ ਦੇ ਵਿਚ ਵਿਚ ਮੇਰੀ ਸਾਇਕਲ ਆ ਜਾਣੀ ਚਾਹੀਦੀ ਹੈ "
ਪੰਡਿਤ ਨੇ ਕਿਹਾ ...ਇਹ ਕੀ ਕਰ ਰਿਹਾ ਹੈ
ਤਾ ਬੱਚੇ ਨੇ ਜਵਾਬ ਦਿੱਤਾ " ਮੈ ਸਿਧੀ ਤਰ੍ਹਾ ਮੰਗ ਮੰਗ ਥੱਕ ਚੁਕਿਆ ..ਭਗਵਾਨ ਜੀ ਨੂੰ ਕਹਿ ਦੇਣਾ...ਕਿ ਜੇ ਬੱਚਾ ਵਾਪਿਸ ਚਾਹੀਦਾ ਤਾ 24
ਘੰਟਿਆ ਦੇ ਵਿਚ ਵਿਚ ਮੇਰੀ ਸਾਇਕਲ ਆ ਜਾਣੀ ਚਾਹੀਦੀ ਹੈ "